QR CODE FOR TALWAN instagram

This website for Talwan village.
04-nov-2029
(ਅਵਤਾਰ ਚੰਦ) ਨੂਰਮਹਿਲ।
ਨੂਰਮਹਿਲ ਦੇ ਨਾਲ ਲੱਗਦੇ ਪਿੰਡ ਤਲਵਣ ਵਿਖੇ .ਗਰਾਮ ਪੰਚਾਇਤ ਪਿੰਡ ਤਲਵਣ, ਯੰਗ ਸਪੋਰਟਸ ਕਲੱਬ ਤਲਵਣ ਦੇ ਸਹਿਯੋਗ ਨਾਲ ਪਾਵਰ ਲੈਫਟਿੰਗ, ਕੰਪੀਟੀਸ਼ਨ ਫਰੀ ਹੈਂਡ ਬੈਂਚ ਪ੍ਰੈਸ ਮੁਕਾਬਲੇ ਕਰਵਾਏ ਇਹਨਾਂ ਮੁਕਾਬਲੀਆਂ ’ਚ ਰੋਬਨ ਸਿੰਘ, ਰੋਹਿਤ ਸਿੰਘ, ਸੁੱਖੀ ਢੰਗਾਰਾ, ਗੁਲਸਨ ਕੁਮਾਰ, ਜਸਕਰਨ ਢੰਗਾਰਾ, ਚੁੰਬਰ, ਅਰਸ ਦੀਪ, ਕਰਨ ਬਿਲਗਾ, ਰਾਜਵੀਰ ਤਲਵਣ, ਪਿੰਦੂ ਪੁਆਦੜਾ, ਜੱਸੂ ਢਗਾਰਾ, ਰੋਹਿਨ, ਮਨਪੀਤ ਸਿੰਘ ਨਾਗਰਾ, ਅਲੀ, ਨਿੰਦਰ ਬਿਲਗਾ, ਹਰਜਿੰਦਰ ਕੁਮਾਰ, ਸਾਮ ਸਿੰਘ, ਤੇਜਪਾਲ ਸੇਰਪੁਰ, ਰਾਜਾ ਤਲਵਣ ਤੇ ਹੋਰ ਵੀ ਖਿਡਾਰੀਆਂ ਨੇ ਪਾਵਰ ਲੈਫਟਿੰਗ ਕੰਪੀਟੀਸ਼ਨ ਬੈਂਚ ਪ੍ਰੈਸ ਮੁਕਾਬਲੇ ਵਿੱਚ ਹਿੱਸਾ ਲਿਆ। ਮੁਕਾਬਲੇ ਵਿੱਚ
1st ਹਰਜਿੰਦਰ ਕੁਮਾਰ ਨੇ ਪਹਿਲਾ ਸਥਾਨ,
2nd ਮਨਪ੍ਰੀਤ ਸਿੰਘ ਨੇ ਦੂਜਾ ਸਥਾਨ,
3rd ਰੋਹਿਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੁਕਾਬਲੇ ਨੂੰ ਦੇਸਾਂ ਵਿਦੇਸਾਂ ਵਿੱਚ ਵੱਸਦੇ ਐਨ.ਆਰ.ਆਈ.ਵੀਰ. ਜਸਵੀਰ ਸਹੋਤਾ ਅਮਰੀਕਾ, ਰਣਵੀਰ ਸਿੰਘ ਸੰਘੇੜਾ ਅਮਰੀਕਾ ਵਲੋਂ ਨੋਜਵਾਨ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਕੁਮੈਂਟੇਟਰ ਮੱਖਣ ਸੇਰਪੁਰੀ, ਮੁੱਖ ਮਹਿਮਾਨ, ਜੱਸਾ ਜੋਹਲ, ਸੁਖਵਿੰਦਰ ਸਿੰਘ ਜੋਹਲ, ਹਰਮੇਲ ਸਿੰਘ ਜੋਹਲ, ਅਮਨ ਹੋਠੀ ਇੰਟਰਨੈਸ਼ਨਲ ਗੋਲਡ ਮੈਡਲ ਜੈਤੂ, ਹੇਮਰਾਜ, ਨੇਕਾ ਜੋਹਲ, ਹਰਮੇਸ਼ ਸਰਪੰਚ ਢੰਗਾਰਾ, ਬਲਵੀਰ ਸਿੰਘ ਲੈਕਚਰਾਰ, ਤਰਨਵੀਰ ਸਿੰਘ ਸੰਧੂ, ਮਨੀ ਸੰਘੇੜਾ ਵਿਸੇਸ ਤੌਰ ਤੇ ਹਾਜਰ ਹੋਏ।।
ਯੰਗ ਸਪੋਰਟਸ ਕਲੱਬ ਪਿੰਡ ਤਲਵਣ ਵਿਖੇ ਮੁਕਾਬਲਾ ਕਰਵਾਏ

(ਪਿੰਡ ਤਲਵਣ ਦੇ ਪੰਚਾਇਤ ਦੇ ਫੋਨ ਨੰਬਰ )
ਬਲਵਿੰਦਰ ਸਿੰਘ ਗਿੰਦਰ (ਸਰਪੰਚ)
+91 98558 38316
ਤੀਰਥ ਸਿੰਘ (ਨੰਬਰਦਾਰ)
+91 8146930201
ਆਸ਼ਾ ਰਾਣੀ (ਜਿਲ੍ਹਾ ਪਰੀਸ਼ਦ ਮੈਬਰ)
+91 94647 92014
(ਮੈਬਰ ਪੰਚਾਇਤ ਦੇ ਫੋਨ ਨੰਬਰ)
ਭਾਗ ਮੱਲ੍ਹ (ਵਾਰਡ ਨੰ 1)
+91 98553 58992
ਦਿਲਬਾਗ ਸਿੰਘ ਬਾਗ੍ਹਾ( ਵਾਰਡ ਨੰ 2)
+91 98884 33962
ਕੁਲਵਿੰਦਰ ਸਿੰਘ ਕਿੰਦਾ(ਵਾਰਡ ਨੰ 3)
+91 9814802294
ਬਲਵਿੰਦਰ ਕੌਰ(ਵਾਰਡ ਨੰ 4)
+91 9501867981
ਪੁਸ਼ਪਾ ਰਾਣੀ(ਵਾਰਡ ਨੰ 5)
+91 6280384149
ਰਜਨੀ ਬਾਲਾ(ਵਾਰਡ ਨੰ 6)
+91 9888849623
ਹਰਵਿੰਦਰ ਕੋਰ (ਵਾਰਡ ਨੰ 7)
+91 9915816856
ਦਵਿੰਦਰ ਸਿੰਘ ਖਾਲਸਾ (ਵਾਰਡ ਨੰ 9)
+91 9814664974
ਕੁਲਜਿੰਦਰ ਸਿੰਘ ਪੱਪੂ ਕਾਮਰੇਡ(ਵਾਰਡ ਨੰ 10)
+91 9888219218



Harprit kumar Talwan was a police officer. He was great warrior who worked very hard. He was very kind to the needy and poor people. He was nature …
Harprit kumar PP Talwan ਹਰਪ੍ਰੀਤ ਕੁਮਾਰ ਪੰਜਾਬ ਪੁਲਿਸ ਪਿੰਡ ਤਲਵਣ
ਯੰਗ ਸਪੋਰਟਸ ਕਲੱਬ ਪਿੰਡ ਤਲਵਣ ਦੁਆਰਾ
“ਫਰੀ ਹੈਂਡ ਬੈਂਚ ਪਰੈਸ” ਦੀ ਪ੍ਰਤੀਯੋਗਿਤਾ ਕਰਵਾਈ ਜਾ ਰਹੀ ਹੈ। ਜਿਸ ਵਿਚ 70 ਕਿੱਲੋਗ੍ਰਾਮ ਵਾਲੇ ਭਾਰ ਦੇ ਪ੍ਰਤਿਯੋਗੀ ਹਿੱਸਾ ਲੈ ਸਕਦੇ ਹਨ। ਇਸ ਪ੍ਰਤੀਯੋਗਿਤਾ ਦੀ ਜਾਣਕਾਰੀ ਲਈ ਇਹਨਾ ਨੰਬਰਾ ਤੇ ਸਪੰਰਕ ਕਰ ਸਕਦੇ ਹੋ।
+91-8872100092 ਜੱਸ ਜੌਹਲ
+91-9464334009 ਨੇਕਾ ਜੌਹਲ
ਮੁਕਾਬਲੇ ਦੀ ਤਰੀਖ 04-11-2020
ਸਮਾ ਸਵੇਰੇ 10:00 ਵਜੇ।
ਸਥਾਨ ਯੰਗ ਸਪੋਰਟਸ ਕਲੱਬ
ਪਿੰਡ ਤਲਵਣ ਤਹਿਸੀਲ ਫਿਲੌਰ ਜਿਲ੍ਹਾ ਜਲੰਧਰ।
ਪਹਿਲਾ ਇਨਾਮ 3100/- RS + 01 KG ਬਦਾਮ।
ਦੂਜਾ ਇਨਾਮ 2100/- RS + 01 KG ਬਦਾਮ।
ਤੀਜਾ ਇਨਾਮ 1100/- RS + 01 KG ਬਦਾਮ।

Harprit kumar Talwan was a police officer. He was great warrior who worked very hard. He was very kind to the needy and poor people. He was nature lover. He grew many type of plants and trees. He died on 17-09-2019 in PBM HOSPITAL Bikaner(RJ) due to blood cancer. His family did everything to save him, but Harprit never survived.
